ਪੰਜਾਬ ਪੁਲਿਸ ਦੀ ਬਦੌਲਤ ਹੀ ਸਾਰੇ ਪੰਜਾਬ ਵਿੱਚ ਅੱਗ ਲੱਗਣ ਤੋਂ ਬਚੀ, ਸੋਸ਼ਲ ਮੀਡੀਆ ਤੇ ਪੁਲਿਸ ਅਧਿਕਾਰੀਆਂ ਦੇ ਹੱਕ ਵਿੱਚ ਚਲੀ ਲਹਿਰ- ਐਸ.ਐਸ.ਪੀ ਨਾਨਕ ਸਿੰਘ ਨੂੰ ਦਲੇਰੀ ਤੇ ਸੂਝਬੂਝ ਦਾ ਦੱਸਿਆ ਮੁੱਜਸਮਾ

ਗੁਰਦਾਸਪੁਰ/ ਪਟਿਆਲਾ, 1 ਮਈ (ਮੰਨਣ ਸੈਣੀ)। ਜ਼ਿਲਾ ਪਟਿਆਲਾ ਅੰਦਰ ਦੋਂ ਧੜੀਆਂ ਦੇ ਵਿੱਚ ਹੋਈ ਹਿੰਸਕ ਤਕਰਾਰ ਨੇ ਬੇਸ਼ਕ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪੰਜਾਬ ਸਰਕਾਰ ਵੱਲੋਂ ਇਸ ਹਿੰਸਾ ਸੰਬੰਧੀ ਗੰਭੀਰ ਨੋਟਿਸ ਲੈਂਦੇ ਹੋਏ ਆਈਜੀਪੀ, ਐਸਐਸਪੀ, ਐਸਪੀ, ਐਸਐਚਓ ਸਮੇਤ ਕਈਆਂ ਦੇ ਤਬਾਦਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਉੱਤੇ ਕਰ ਦਿੱਤੇ ਗਏ ਅਤੇ … Continue reading ਪੰਜਾਬ ਪੁਲਿਸ ਦੀ ਬਦੌਲਤ ਹੀ ਸਾਰੇ ਪੰਜਾਬ ਵਿੱਚ ਅੱਗ ਲੱਗਣ ਤੋਂ ਬਚੀ, ਸੋਸ਼ਲ ਮੀਡੀਆ ਤੇ ਪੁਲਿਸ ਅਧਿਕਾਰੀਆਂ ਦੇ ਹੱਕ ਵਿੱਚ ਚਲੀ ਲਹਿਰ- ਐਸ.ਐਸ.ਪੀ ਨਾਨਕ ਸਿੰਘ ਨੂੰ ਦਲੇਰੀ ਤੇ ਸੂਝਬੂਝ ਦਾ ਦੱਸਿਆ ਮੁੱਜਸਮਾ